ਨਮੂਨਾ ਕਲਾਸ C ਡਰਾਈਵਰ ਲਾਇਸੈਂਸ ਲਿਖਤੀ ਪ੍ਰੀਖਿਆ 2

ਅਭਿਆਸ ਪ੍ਰਸ਼ਨ 2

ਨਮੂਨਾ ਕਲਾਸ C ਡਰਾਈਵਰ ਲਾਇਸੈਂਸ ਲਿਖਤੀ ਪ੍ਰੀਖਿਆ 2

  1. ਕਿਸੇ ਅਜਿਹੇ ਚੌਰਾਹੇ ਤੇ ਪਹੁੰਚਣ ਵੇਲੇ, ਜਿੱਥੇ ਮੋਟਰ ਨਾਲ ਚੱਲਣ ਵਾਲੀ ਵੀਲ੍ਹਚੇਅਰ ਨੂੰ ਚਲਾਉਣ ਵਾਲੇ ਕਿਸੇ ਵਿਅਕਤੀ ਨੇ ਕਰਾਸਵਾਕ ਵਿੱਚ ਪ੍ਰਵੇਸ਼ ਕੀਤਾ ਹੋਵੇ, ਉਦੋਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? *
  2. ਹੇਠਾਂ ਵਿੱਚੋਂ ਕੀ ਵੱਡੇ ਟਰੱਕਾਂ ਬਾਰੇ ਸੱਚ ਹੈ? *
  3. ਟ੍ਰੈਫਿਕ ਟੱਕਰ ਦੇ ਸੱਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਕੀ ਹੈ? *
  4. ਕੋਈ ਡਰਾਈਵਰ ਜੋ ਜਾਣ-ਬੁੱਝ ਕੇ ਭੱਜਦਾ ਹੈ ਜਾਂ ਕਾਨੂੰਨ ਲਾਗੂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਦੋਰਾਨ ਇਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ, ਉਹ ਇਸ ਦੇ ਅਧੀਨ ਹੈ: *
  5. ਡਰਾਇਵਰ ਨੂੰ ਕੀ ਕਰਨਾ ਚਾਹੀਦਾ ਹੈ ਜੋ ਇੰਟਰਸੈਕਸ਼ਨ ਉੱਤੇ ਰੁਕਿਆ ਹੈ ਅਤੇ ਖੱਬਾ ਮੋੜ ਲੈਣਾ ਚਾਹੁੰਦਾ ਹੈ? *
  6. ਆਪਣੀਆਂ ਪਾਰਕਿੰਗ ਬ੍ਰੇਕਾਂ ਲਗਾਉਣ ਤੋਂ ਇਲਾਵਾ, ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਪਹਾੜੀ ਉੱਤੇ ਪਾਰਕਿੰਗ ਕੀਤੀ ਹੋਵੇ? *
  7. ਤੁਸੀਂ 18 ਸਾਲ ਤੋਂ ਘੱਟ ਉਮਰ ਦੇ ਹੋ ਅਤੇ ਤੁਹਾਡੇ ਕੋਲ ਅੱਠ ਮਹੀਨੇ ਦਾ ਲਾਇਸੰਸ ਸੀ। ਤੁਸੀਂ ਡਰਾਇਵ ਕਰ ਸਕਦੇ ਹੋ: *
  8. ਤੁਹਾਨੂੰ ਇੱਕ-ਰਾਹੀ ਗਲੀ ਤੋਂ ਇੱਕ-ਰਾਹੀ ਗਲੀ ਵਿੱਚ ਖੱਬਾ ਮੋੜ ਲੈਣ ਲਈ ਕਿੱਥੋਂ ਸ਼ੁਰੂ ਕਰਨਾ ਚਾਹੀਦਾ ਹੈ? *
  9. ਤੁਹਾਨੂੰ DMV ਨੂੰ ਕੈਲੀਫੋਰਨੀਆ ਵਿੱਚ ਟ੍ਰੈਫਿਕ ਹਾਦਸਾ ਵਾਪਰਨ ਦੀ ਰਿਪੋਰਟ [Report of Traffic Accident Occurring in California] (SR-1) ਨਾਲ ਦਾਇਰ ਕਰਕੇ ਸੂਚਿਤ ਕਰਨ ਦੀ ਲੋੜ ਹੈ ਜੇ: *
  10. ਮੀਂ ਦੋਰਾਨ ਕਿਸ ਬਿੰਦੂ ਉੱਤੇ ਗਰਮ ਦਿਨ ਵਿੱਚ ਸੜਕਾਂ ਤਿਲਕਣੀਆਂ ਹੁੰਦੀਆਂ ਹਨ? *

All questions must be answered before submitting