ਨਮੂਨਾ ਕਲਾਸ C ਡਰਾਈਵਰ ਲਾਇਸੈਂਸ ਲਿਖਤੀ ਪ੍ਰੀਖਿਆ 3

ਅਭਿਆਸ ਪ੍ਰਸ਼ਨ 3

ਨਮੂਨਾ ਕਲਾਸ C ਡਰਾਈਵਰ ਲਾਇਸੈਂਸ ਲਿਖਤੀ ਪ੍ਰੀਖਿਆ 3

  1. ਕਿਸ ਰੰਗ ਦਾ ਕਰਬ ਵਾਹਨਾਂ ਨੂੰ ਰੁਕਣ ਜਾਂ ਪਾਰਕ ਕਰਨ ਦੀ ਆਗਿਆ ਨਹੀਂ ਦਿੰਦਾ? *
  2. ਤੁਹਾਨੂੰ DMV ਨੂੰ ਕੈਲੀਫੋਰਨੀਆ ਵਿੱਚ ਟ੍ਰੈਫਿਕ ਹਾਦਸਾ ਵਾਪਰਨ ਦੀ ਰਿਪੋਰਟ [Report of Traffic Accident Occurring in California] (SR-1) ਨਾਲ ਦਾਇਰ ਕਰਕੇ ਸੂਚਿਤ ਕਰਨ ਦੀ ਲੋੜ ਹੈ ਜੇ: *
  3. 2 ਫੁੱਟ ਜਾਂ ਵੱਦ ਦੂਰ ਦੀਆਂ ਦੋ ਸੈੱਟਾਂ ਦੀਆਂ ਡਬਲ ਪੀਲੀਆਂ ਲਾਈਨਾਂ ਦੁਆਰਾ ਕੀ ਦਰਸਾਇਆ ਜਾਂਦਾ ਹੈ? *
  4. ਆਉਣ ਵਾਲੇ ਇੰਟਰਸੈਕਸ਼ਨ ਉੱਤੇ ਸੱਜਾ ਮੋੜ ਲੈਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ? *
  5. ਹਾਈਵੇ ਉੱਤੇ 65 ਮੀਲ ਪ੍ਰਤੀ ਘੰਟਾ ਰਫਤਾਰ ਸੀਮਾ ਪੋਸਟ ਕੀਤੀ ਗਈ ਹੈ। ਇਸ ਦਾ ਕੀ ਮਤਲਬ ਹੈ? *
  6. ਕਦੋਂ ਕ੍ਰਾਸਹੈਚਡ (ਤਿਰਛੀਆਂ ਲਾਈਨਾਂ) ਵਿੱਚ ਪਾਰਕਿੰਗ ਦੀ ਆਗਿਆ ਹੈ? *
  7. ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇ ਤੁਹਾਡਾ ਸੈੱਲ ਫੋਨ ਵੱਜਦਾ ਹੈ ਅਤੇ ਤੁਹਾਡੇ ਕੋਲ ਹੈਂਡਸ-ਫਰੀ ਯੰਤਰ ਨਹੀਂ ਹੈ? *
  8. ਜੇਕਰ ਸਿਗਨਲ ਹਰਾ ਹੈ, ਪਰ ਟ੍ਰੈਫਿਕ ਇੰਟਰਸੈਕਸ਼ਨ ਨੂੰ ਰੋਕ ਰਹੀ ਹੈ, ਤੁਹਾਨੂੰ ਕੀ ਕਰਨਾ ਚਾਹੀਦਾ ਹੈ? *
  9. ਕਿਸ ਲੇਨ ਵਿੱਚ ਤੁਹਾਨੂੰ ਆਪਣਾ ਮੋੜ ਖਤਮ ਕਰਨਾ ਚਾਹੀਦਾ ਹੈ ਜਦੋਂ ਤੁਸੀਂ ਸੱਜਾ ਮੋੜ ਲੈਂਦੇ ਹੋ? *
  10. ਕਰਾਸਿੰਗ ਗਾਰਡ ਤੋਂ ਨਿਰਦੇਸ਼ਾਂ ਦਾ ਪਾਲਣ ਕਰਨਾ ਤੁਹਾਡੇ ਲਈ ਕਦੋਂ ਲਾਜ਼ਮੀ ਹੈ? *

All questions must be answered before submitting

Was this page helpful?